Gender | m |
---|---|
Height (cm) | 178.0 |
Age | 36 |
Marital Status | never_married |
Amrit | yes |
Location | Punjab india |
Education | Bsc,bed (government employee) |
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਮੈਂ ਗੁਰਸਿੱਖ ਅੰਮ੍ਰਿਤ ਧਾਰੀ ਇੱਕ ਮੱਧਵਰਗੀ ਪਰਿਵਾਰ ਤੋਂ ਹਾਂ ਜੀ। ਮੈਂ ਸਰਕਾਰੀ ਕਰਮਚਾਰੀ ਹਾਂ ਅਤੇ ਆਪਣੇ ਜੀਵਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਨੂੰ ਮੁੱਖ ਰੱਖ ਕੇ ਚੱਲਣ ਦੀ ਕੋਸ਼ਿਸ਼ ਕਰਨ ਵਾਲਾ ਪਾਂਧੀ ਹਾਂ। ਮੈਨੂੰ ਅਜਿਹੀ ਸਿੰਘਣੀ ਦੀ ਭਾਲ ਹੈ ਜੋ ਆਪਸੀ ਆਤਮਿਕ ਜੀਵਨ ਨੂੰ ਹੋਰ ਉੱਚਾ ਚੁੱਕਣ ਵਿੱਚ ਮਦਦ ਕਰੇ ਤਾਂ ਜੋ ਗੁਰਬਾਣੀ ਗੁਰੂ ਦੁਆਰਾ ਦੱਸੇ ਗਏ ਰਸਤੇ ਉੱਤੇ ਚੱਲ ਕੇ ਬਾਣੀ,ਸਿਮਰਨ ਦੁਆਰਾ ਜੀਵਨ ਜੀਵਿਆ ਜਾ ਸਕੇ ਜੀ 🙏 what's app contact 9465961239
rsgrsgrsg701@gmail.com
2024-02-25 13:26:36