Gender | m |
---|---|
Height (cm) | 176.0 |
Age | 27 |
Marital Status | never_married |
Amrit | yes |
Location | Punjab india |
Education | m.sc, PGDCA |
ਗੁਰੂ ਸਾਹਿਬ ਦੇ ਹੁਕਮਾਂ ਵਿਚ ਰਹਿਣ ਵਾਲੇ ਪਰਿਵਾਰ ਦੀ ਲੋੜ ਹੈ, ਮੈਂ ਗੁਰੂ ਸਾਹਿਬ ਦੀ ਸੇਵਾ ਕਰਨ ਵਿਚ ਰੁਚੀ ਰੱਖਦਾ ਹਾਂ, ਅਤੇ ਆਪਣਾ ਤਨ ਮਨ ਧਨ ਗੁਰੂ ਸਾਹਿਬ ਜੀ ਦੀ ਸੇਵਾ ਵਿਚ ਲਾਉਣਾ ਚਾਹੁੰਦਾ ਹਾਂ, ਆਪਣੇ ਜੀਵਨ ਦਾ ਕਾਫ਼ੀ ਸਮਾਂ ਨੌਜਾਵਨਾਂ ਦੀ ਸਾਂਝ ਲਈ ਫ੍ਰੀ ਦਸਤਾਰ ਸਿਖਲਾਈ ਕੈਂਪ ਪੰਜਾਬ ਵਿਚ ਲਾਏ, 6 ਮਹੀਨੇ ਤੋਂ ਉਪਰ ਦਮਦਮੀ ਟਕਸਾਲ ਵਿਦਿਆਲੇ ਦੇ ਵਿਚ ਰਹਿਕੇ ਗੁਰਮਤਿ ਸਿਖਿਆ ਲਈ ਅਤੇ ਸੇਵਾ ਕੀਤੀ। ਹੁਣ ਗੁਰੂ ਸਾਹਿਬ ਵੱਖ ਵੱਖ ਸੇਵਾਵਾਂ ਵਿਚ ਆਪਣਾ ਯੋਗਦਾਨ ਲੈ ਰਹੇ ਹਨ। ਘਰ ਵਿਚ ਇਕਲੀ ਮਾਤਾ ਜੀ ਨੇ ਮੇਰੇ ਨਾਲ ਤਾਂ ਉਹਨਾਂ ਦੀ ਮੱਦਦ ਲਈ ਘਰੇਲੂ ਕੰਮ ਕਰ ਦੀ ਸੇਵਾ ਜਾਂਚ ਆਈ, ਉਹਨਾਂ ਤੋਂ ਲੋੜ ਅਨੁਸਾਰ ਪ੍ਰਸ਼ਾਦਾ ਪਾਣੀ ਬਣਾਉਣ ਦੀ ਜਾਂਚ ਆਈ। ਅਤੇ ਕੁਝ ਸਮਾਂ ਹੱਥੀ ਕਿਰਤ ਸਿਲਾਈ ਦਾ ਕੰਮ ਕਰਕੇ ਜੀਵਨ ਬਤੀਤ ਕੀਤਾ। ਸੋ ਪ੍ਰਸ਼ਾਦਾ ਪਾਣੀ ਬਣਾਉਣ ਅਤੇ ਸਿਲਾਈ ਕਰਨ ਦੀ ਵੀ ਜਾਂਚ ਹੈ। ਸਿੱਖੀ ਪ੍ਰਤੀ ਸੇਵਾ ਗੁਰੂ ਸਾਹਿਬ ਦੀ ਪੁਰਾਤਨ ਮਰਿਯਾਦਾ ਦੇ ਅਨੁਸਾਰ ਜੀਵਨ ਬਤੀਤ ਕਰਨ ਵਾਲੇ ਅਤੇ ਉਸੇ ਮਰਿਯਾਦਾ ਅਨੁਸਾਰ ਵਿਆਹ ਭਾਵਨਾ ਰੱਖਣ ਵਾਲੇ ਪਰਿਵਾਰ ਹੀ ਸੰਪਰਕ ਕਰਨ, ਸਿੰਘਣੀ ਨਿੱਤਨੇਮ - ਰਿਹਤਵਾਨ ਅਤੇ ਸੇਵਾ ਭਾਵਨਾ ਵਾਲੀ ਹੋਵੇ। ਪਰਿਵਾਰ ਵਿਚ ਖ਼ੁਦ ਅਤੇ ਮਾਤਾ ਜੀ।(2 ਭੈਣਾਂ ਜੋ ਪਹਿਲਾਂ ਹੀ ਵਿਆਹੀਆਂ ਹੋਈਆਂ ਹਨ।) ਨੋਟ:- ਜਾਤ-ਪਾਤੀ ਗੋਤ ਨਸਲ ਦਾ ਭੇਦ ਭਾਵ ਰੱਖਣ ਵਾਲੇ ਭੇਖੀ ਸਿੱਖ ਦੂਰ ਰਹਿਣ 🙏🏽
hardeepsingh088723@gmail.com
2024-09-03 14:40:04